This website has been visited more than 100,000 times in the last two years.
Thanks to all those who contributed to collect and compile everything written by Paash and about Paash.
Keep visiting.
The following literature and other stuff about Paash is still unavailable. Whoever knows anything about it or has it please get in touch with me.
1. Questionaire on God- Paash had prepared a questionaire of 20 odd questions for the believers to check whether they are theists or atheists.
2. Ahmad Salim’s poem ਜੰਗੀ ਕੈਦੀਆਂ ਦਾ ਢੋਲਾ published in AARSI magazine in response to Paash ‘s poem AHMAD SALIM DE NAAM.
3. Paash interview published in Illustrated Weekly of India
4. BOLLYWOOD DIRECTOR VIBHU PURI’S FILM BASED ON PAASH POETRY-CHAURUS CHAAND.
5. ਪਾਸ਼ ਦੀ ਸਾਲ 1973 ਦੀ ਡਾਇਰੀ ਜਿਸ ਬਾਰੇ ਪਾਸ਼ ਆਪਣੀ ਡਾਇਰੀ ਵਿਚ ਜ਼ਿਕਰ ਕਰਦਾ ਹੈ .
4. ਡਾਕਟਰ ਤੇਜਵੰਤ ਗਿੱਲ ਦੀ ਲਿਖੀ ਕਿਤਾਬ – ਪਾਸ਼-ਜੀਵਨ ਤੇ ਰਚਨਾ – ਦੇ ਸਫਾ 18 ਤੇ ਦਰਜ ‘ ਢਾਣੀ ਰਜਿਸਟਰ ‘ ਜਿਸ ਦੇ ਦੇ ਸਫਾ 179-181 ਤੇ ਪਾਸ਼ ਵੱਲੋਂ ਆਪਣੇ ਗੁਣਾਂ ਔਗੁਣਾ ਦੀ ਨਜ਼ਰਸਾਨੀ ਕੀਤੀ ਗਈ ਹੈ.
5. ਡਾਕਟਰ ਤੇਜਵੰਤ ਗਿੱਲ ਦੀ ਲਿਖੀ ਕਿਤਾਬ-ਪਾਸ਼-ਜੀਵਨ ਤੇ ਰਚਨਾ- ਦੇ ਸਫਾ 121 ਤੇ ਦਰਜ ਅਣਪ੍ਰਕਾਸ਼ਿਤ ਰਚਨਾਵਾਂ – ਪਿਤਾ ਵੱਲੋਂ ਖਤ ( 12-02-1978 ), ਭੈਣ ਵਲੋਂ ਖ਼ਤ ( 06.03.1982 )
6. ਲਾਹੌਰ ਬੁੱਕ ਸ਼ਾਪ ਵੱਲੋਂ ਪਾਸ਼ ਦੀ 1988 ਵਿਚ ਦੂਜੀ ਵਾਰ ਛਾਪੀ ‘ ਸਾਡੇ ਸਮਿਆਂ ਵਿਚ ‘ ਭੂਮਿਕਾ ਤੋਂ ਪਹਿਲੇ ਸਫ਼ੇ ਤੇ ਦਰਜ ਪਾਸ਼ ਦੀਆਂ ਰਚਨਾਵਾਂ ਬਾਰੇ ਇਹ ਵੇਰਵਾ ਦਰਜ ਹੈ :
ਪਾਸ਼ ਦੀਆਂ ਰਚਨਾਵਾ –
ਲੋਹ ਕਥਾ ( ਕਵਿਤਾ ਸੰਗ੍ਰਿਹ )
ਉੱਡਦੇ ਬਾਜ਼ਾਂ ਮਗਰ ( ਕਵਿਤਾ ਸੰਗ੍ਰਿਹ )
ਸਾਡੇ ਸਮਿਆਂ ਵਿਚ ( ਕਵਿਤਾ ਸੰਗ੍ਰਿਹ )
ਛਪਣ ਹਿਤ :
ਅੱਜ ਤੱਕ ਪੰਜਾਬੀ ਵਿਚ ਛਪੀ ਕਮਿਊਨਿਸਟਾਂ ਦੀ ਕਵਿਤਾ
ਅਤੇ ਪਾਬਲੋ ਨੈਰੂਦਾ ਅਤੇ ਕਵਿਤਾ ਬਾਰੇ ਬੁਰਜੂਆ ਸੰਕਲਪ
7. ਹਾਕ ਦੇ ਅੰਕ
8. ਸਿਆੜ ਦੇ ਅੰਕ
9. ਰੋਹਲੇ ਬਾਣ ਦੇ ਅੰਕ
10. ਹੇਮ ਜਯੋਤੀ ਦੇ ਅੰਕ
11. ਪੰਜਾਬ ਸਟੂਡੈਂਟਸ ਯੂਨੀਅਨ ਦੇ ਨੇਤਾ ਪਿਰਥੀਪਾਲ ਰੰਧਾਵਾ ਦੇ ਕਤਲ ਤੋਂ ਤਿੰਨ ਕੁ ਦਿਨ ਬਾਦ ਪਾਸ਼ ਦਾ ਲਿਖਿਆ ਇਕ ਟੋਟਾ.ਜੱਗਬਾਣੀ ਦੇ ਐਡਿਟ ਪੇਜ ਉਤੇ ‘ ਰਾਮ ਤੀਰਥ ‘ ਦੇ ਨਾਮ ਤੇ ਛਪਿਆ ਸੀ. ਬਖ਼ਸ਼ਿੰਦਰ ਹੁਰਾਂ ਨੇ ਲੇਖਕ ਦਾ ਨਾਮ ਖੁਦ ਹੀ ‘ ਰਾਮ ਤੀਰਥ’ ਲਿਖਿਆ ਸੀ.
12. ਸ਼ਿਵ ਕੁਮਾਰ ਬਟਾਲਵੀ ਨੂੰ ਲਿਖੀ ਚਿੱਠੀ.